ਦਿਲ ਮੇਰਾ ਟੁੱਟਣਾ ਵੇਖੀ ਅੱਖਾਂ ਤੇਰੀਆਂ ਨੇ ਵੀ ਰੋਣਾ
ਤੈਨੂੰ ਕਿੱਦਾਂ ਮੈਂ ਲਿਖਵਾਵਾਂ ਵਿੱਚ ਨਸੀਬਾਂ ਦੇ
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ
ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ
ਤੂੰ ਰੁੱਸਦਾ ਰਹਿ ਸੱਜਣਾ,ਪਰ ਮਨਾਉਣਾ ਅਸੀਂ ਵੀ ਨੀਂ.
ਆਪਣੀ ਆਪਣੀ ਪਸੰਦ ਹੁੰਦੀ ਆਪਣਾ ਆਪਣਾ ਖਿਆਲ ਹੁੰਦਾ
ਜਿਸਨੇ ਜ਼ਰਾ ਸੀ ਭੀ ਕਦਰ ਨਹੀਂ ਕੀ ਥੀ ਮੇਰੀ ਮੁਝਕੋ ਪਾਨੇ ਕੇ ਬਾਦ
ਹੀਰਿਆਂ ਦੀ ਤਲਾਸ਼ ਵਿੱਚ ਨਿਕਲੇ ਹੋਈਏ ਤਾਂ ਮੋਤੀਆਂ ਤੇ ਨਹੀਂ ਡੁੱਲ੍ਹੀਦਾ.
ਤੂੰ – ਤੂੰ ਕਰਕੇ ਜਿੱਤ ਗਏ ਸੀ ਮੈਂ – ਮੈਂ ਕਰਕੇ ਹਾਰੇ ..
ਕਿਉਂਕਿ ਵੱਡੇ ਵੱਡੇ ਮੇਰੀਆਂ ਰੀਸਾਂ ਕਰਦੇ ਨੇਂ
ਤੇਰਾ ਟਾਇਮ ਚੰਗਾ ਜੋ ਅਸੀ ਤੈਨੂੰ ਯਾਦ ਕਰਦੇ ਆ ,
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ
ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ punjabi status ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,
ਗੱਲਾ ਪਿੱਠ ਪਿਛੇ ਨਹੀ ਸਿੱਧੀਆ ਮੂੰਹ ਤੇ ਕਹਿੰਨੇ ਹਾ